ਹਾਲੀ ਵਿੱਚ, STAT ਕੈਨੇਡਾ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਅਨੁਸਾਰ ਕੈਨੇਡਾ ਵਿੱਚ ਪਿਛਲੇ ਮਹੀਨੇ ਮਹਿੰਗਾਈ ਦਰ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਹੈ। consumer price index ਦੀ ਦਰ ਦਸੰਬਰ ਦੇ ਮਹੀਨੇ 6.3 ਫੀਸਦੀ ਦਰਜ਼ ਕੀਤੀ ਗਈ ਹੈ ਜੋ ਕਿ ਨਵੰਬਰ ਦੇ ਮਹੀਨੇ 6.8 ਫੀਸਦੀ ਸੀ।
StatsCan releases December inflation rate
