ਕੁੱਝ ਦਿਨ ਪਹਿਲਾਂ ਓਨਟੇਰੀਓ ਵਿਚ ਇੱਕ ਔਰਤ ਨੇ ਇੱਕ ਅਜਿਹਾ ਹੈਲਮੱਟ ਤਿਆਰ ਕੀਤਾ ਸੀ, ਜਿਹੜਾ ਕਿ ਸਿੱਖ ਬੱਚੇ ਆਪਣੇ ਜੂੜੇ ਉਪਰ ਵੀ ਪਾ ਸਕਦੇ ਹਨ। ਪਰ ਉਸ ਹੈਲਮੈੱਟ ਨੂੰ ਸਿੱਖ ਹੈਲਮੈੱਟ ਦਾ ਨਾਮ ਦੇਣ ਕਾਰਨ ਇਹ ਵਿਵਾਦਾਂ ਵਿਚ ਘਿਰ ਗਿਆ ਸੀ, ਜਿਸ ਨੂੰ ਦੇਖਦਿਆਂ ਹੁਣ ਇਸਦਾ ਨਾਮ ਬਦਲ ਦਿੱਤਾ ਗਿਆ ਹੈ I
Sikh Helmet name Changed its name to Bold Helmet
