ਬੀਤੇ Long Weekend ਤੇ Mississauga ਵਿੱਚ ਸਥਿਤ ਸਿੱਖ ਵਿਰਾਸਤੀ ਅਜਾਇਬ ਘਰ ਵਿੱਚ Saraghari ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬ੍ਰਿਟਿਸ਼ ਫੋਜ਼ ਦੇ ਅਫਸਰਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ Saraghari ਦੀ ਲੜਾਈ ਨਾਲ ਸੰਬੰਧਤ ਇੱਕ ਕਿਤਾਬ ਵੀ ਜਾਰੀ ਕੀਤੀ ਗਈ।
SARAGARHI BOOK LAUNCH
