ਪੀਲ ਖੇਤਰ ਵਿੱਚ ਪੈਂਦੇ ਬਰੈਂਪਟਨ ਅਤੇ ਹੋਰ ਆਸ ਪਾਸ ਦੇ ਖੇਤਰਾਂ ਵਿੱਚ ਰੇਸਿੰਗ ਅਤੇ ਖਤਰਨਾਕ ਡ੍ਰਾਈਵ ਦੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਹਨ , ਪੀਲ ਪੁਲਿਸ ਵੱਲੋਂ ਰੇਸ ਲਗਾਉਣ ਅਤੇ ਖਤਰਨਾਕ ਡ੍ਰਾਈਵ ਕਰਨ ਵਾਲੇ Drivers ਖਿਲਾਫ ਅੱਜ ਇਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਹੈ I
Peel Police street Racing discussion
