ਲੰਘੇ ਵੀਕਐਂਡ ਤੇ ਓਨਟੇਰੀਓ ਦੇ ਸ਼ਹਿਰ ਮਿਸੀਸਾਗਾ ਵਿਚ ਇੱਕ ਇੰਟਰਨੈਸ਼ਨਲ ਸਟੂਡੈਂਟ, 21 ਸਾਲਾ ਲੜਕੀ ਪਵਨਪ੍ਰੀਤ ਕੌਰ ਦਾ ਕਿਸੇ ਨੇ ਸਨਿੱਚਰਵਾਰ ਦੀ ਰਾਤ ਨੂੰ ਉਦੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਇੱਕ ਗੈਸ ਸਟੇਸ਼ਨ ਤੇ ਆਪਣੀ ਜੌਬ ਕਰ ਰਹੀ ਸੀ।
Pawanpreet Kaur family mourns their daughter death
