ਦੁਨੀਆਂ ਭਰ ਵਿਚ Rugby ਖੇਡਾਂ ਵਿਚ ਰੈਫਰੀ ਦਾ ਰੋਲ ਅਦਾ ਕਰਨ ਵਾਲੇ ਤਲਾਲ ਚੌਧਰੀ olympics games ਲਈ ਚੁਣੇ ਗਏ ਹਨ. ਇਸੀ ਮੌਕੇ ਸਾਡੇ ਰਿਪੋਰਟਰ ਸੁਖਪ੍ਰੀਤ ਕੌਰ ਨੇ ਓਹਨਾ ਨਾਲ ਉਨ੍ਹਾਂ ਦੇ ਦਿਲਚਸਪ ਸਫਰ ਵਾਰੇ ਵਿਸਤਾਰ ਵਿਚ ਗੱਲ ਕੀਤੀ।
Local Rugby referee Talal Chaudhry prepares for 2024 Summer Olympics
