ਕਲਮ ਫਾਉਂਡੇਸ਼ਨ ਓਫ ਨੌਰਥ ਅਮੇਰਿਕਾ ਵੱਲੋਂ ਪੰਜਾਬੀ ਕਾਨਫਰੈਂਸ ਦੀ ਸ਼ੁਰੂਆਤ 2009 ਵਿੱਚ ਮਰਹੂਮ ਪ੍ਰੋਫੈਸਰ ਦਰਸ਼ਨ ਸਿੰਘ ਬੈਂਸ ਦੀ ਅਗਵਾਈ ਵਿੱਚ ਕੀਤੀ ਗਈ ਸੀ। ਇਸ ਸਾਲ ਕਰਵਾਈ ਗਈ ਇਸ 8ਵੀਂ ਕਨਫਰਨਸ ਦਾ ਵਿਸ਼ਾ ਸੰਚਾਰ ਕ੍ਰਾਂਤੀ ਦੇ ਯੁਗ ਵਿਚ ਪੰਜਾਬੀਅਤ ਨੂੰ ਚਣੌਤੀਆਂ ਸੀ
Kalm Foundation organizes World Punjabi Conference in Brampton
