OMNI Television ਆਪਣੇ ਦਰਸ਼ਕਾਂ ਨੂੰ 13 ਜੁਲਾਈ ਨੂੰ ਟਰਾਂਟੋ ਵਿੱਚ ਹੋਣ ਵਾਲੇ Diljit Dosanjh ਦੇ Dil-Luminati ਸ਼ੋਅ ਦੀਆਂ 4 ਟਿਕਟਾਂ ਜਿੱਤਣ ਦਾ ਮੌਕਾ ਦੇ ਰਿਹਾ ਹੈ। ਦੇਖੋ ਕਿਵੇਂ ਤੁਸੀਂ ਜਿੱਤ ਸਕਦੇ ਹੋ VIP ਬੂਥ ਦੀਆਂ ਇਹ ਟਿਕਟਾਂ।
GIVEAWAY: Win tickets to Diljit Dosanjh’s concert in Toronto
