Former Surrey Mayor Doug McCallum found not guilty of public mischief

Former Surrey Mayor Doug McCallum found not guilty of public mischief
X

ਸਰੀ ਦੇ ਸਾਬਕਾ ਮੇਅਰ ਡੱਗ ਮਕੈਲਮ,  ਉਨਾ ਉਪਰ ਲੱਗੇ, ਪੱਬਲਿਕ ਮਿਸਚਿੱਫ ਦੇ ਦੋਸ਼ ਵਿਚੋਂ ਬਰੀ ਹੋ ਗਏ ਹਨ। ਸਾਬਕਾ ਮੇਅਰ ਡੱਗ ਮਕੈਲਮ ਉਪਰ ਇਹ ਚਾਰਜ ਪਿਛਲੇ ਸਾਲ ਲਾਇਆ ਗਿਆ ਸੀ, ਜਦੋਂ ਊਨਾ ਦਾ ਸਰੀ ਵਿਚ,  ਆਰ ਸੀ ਐਮ ਪੀ ਰੱਖਣ ਦੇ ਹਾਮੀ ਗਰੁੱਪ ਦੇ ਮੈਂਬਰਾਂ ਨਾਲ ਸਾਹਮਣਾ ਹੋਣ ਤੋਂ ਬਾਅਦ ਇੱਕ ਘਟਨਾ ਵਾਪਰੀ ਸੀ। ਅਦਾਲਤ ਵਲੋਂ ਫੈਸਲਾ ਸੁਣਾਏ ਜਾਣ ਸਮੇਂ, ਜੱਜ ਦਾ ਕਹਿਣਾ ਸੀ, ਕਿ ਅਦਾਲਤ ਵਿਚ ਪੇਸ਼ ਕੀਤੇ ਸਬੂਤਾਂ ਦੇ ਅਧਾਰਿੱਤ ਉਹ ਇਸ ਨਤੀਜੇ ਤੇ ਪਹੁੰਚੇ ਹਨ, ਕਿ ਵਾਪਰੀ ਘਟਨਾ ਬਾਰੇ ਡੱਗ ਮਕੈਲਮ ਨੇ ਝੂਠ ਨਹੀਂ ਸੀ ਬੋਲਿਆ।

LATEST

PUNJABI

STORIES

LATEST

PUNJABI STORIES

MINDY BHANDER EXCLUSIVE PART...
New report explores how...
'Living with Wellness Arts...
New leger Immigration Poll
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US