ਬੀਤੇ ਦਿਨ International Sikh Student Association ਵਲੋਂ immigration seminar and mental workshop for international students ਰੱਖਿਆ ਗਿਆ I ਜਿਸ ਵਿਚ ਵਿਧਿਆਰਥਿਆ ਤੋਂ ਲੈ ਕੇ ਕਮਿਊਨਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਹਕਾ ਲਈ ਗਿਆਨ ਪ੍ਰਾਪਤ ਕੀਤਾ I
Educational seminar for Indian international students
