ਕੈਨੇਡੀਅਨ ਸੈਂਟਰ FOR Substance USE ਐਂਡ ਐਡਿਕਸ਼ਨਜ਼ ਦੀ ਨਵੀਂ ਰਿਪੋਰਟ ਸੁਝਾਅ ਦਿੰਦੀ ਹੈ ਕਿ ਸਿਹਤ ਦੇ ਖਤਰਿਆਂ ਨੂੰ ਘੱਟ ਕਰਨ ਲਈ ਵਿਅਕਤੀ ਨੂੰ ਪ੍ਰਤੀ ਹਫ਼ਤੇ ਦੋ ਤੋਂ ਵੱਧ ਅਲਕੋਹੋਲਿਕ ਡ੍ਰਿੰਕ ਨਹੀਂ ਪੀਣੇ ਚਾਹੀਦੇ, ਇਸ ਨਵੇਂ ਸੁਝਾਅ ਵਿੱਚ ਮਾਤਰਾ ਪਿਛਲੀ ਸਿਫਾਰਸ਼ ਤੋਂ ਘੱਟ ਹੈ।
Canada’s new alcohol guidelines
