ਤਕਰੀਬਨ 36 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਕੈਨੇਡਾ ਦੀ ਫੁੱਟਬਾਲ ਟੀਮ ਵਲੋਂ, ਇਸ ਵਾਰ FIFA ਵਰਡਲ cup ਲਈ ਕੁਆਲੀਫਾਈ ਕੀਤਾ ਗਿਆ ਹੈ। ਕੈਨਡਾ ਦਾ ਅੱਜ ਪਹਿਲਾਂ ਮੁਕਾਬਲਾ Belgium ਨਾਲ ਸੀ। ਜਿਸ ਦੌਰਾਨ ਇਸ ਰੌਚਕ ਮੈਚ ਵਿਚ, ਕੈਨੇਡਾ ਦੀ ਬੈਲਜ਼ੀਅਮ ਹੱਥੋਂ, 1-0 ਦੇ ਫਰਕ ਨਾਲ ਹਾਰ ਹੋ ਗਈ ਹੈ।
Canada’s First FIFA Match in 36 years
