Council ਨੇ ਸਰਬਸੰਮਤੀ ਨਾਲ ਸ਼ਹਿਰ ਦੇ sign by law ਵਿੱਚ ਇੱਕ ਸੋਧ ਪਾਸ ਕੀਤੀ, ਜਿਸ ਵਿੱਚ ਨਿੱਜੀ ਜਾਇਦਾਦ ਤੇ ਚੋਣ ਪੋਸਟਰਾਂ ਦੇ ਪ੍ਰਦਰਸ਼ਨ ਨੂੰ ਸਿਰਫ ਖਿੜਕੀਆਂ ਜਾਂ ਦਰਵਾਜ਼ਿਆਂ ਦੀਆਂ ਖਿੜਕੀਆਂ ਵਿੱਚ ਦਿਖਾਈ ਦੇਣ ਲਈ ਸੀਮਤ ਕੀਤਾ ਗਿਆ I
Brampton passes motion to ban election signs on private property
