ਭਾਰਤ ਤੋਂ ਕੈਨੇਡਾ ਪੜਨ ਲਈ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਆਣਕੇ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਸਟਰੈੱਸ ਆਦਿ ਸ਼ਿਕਾਰ ਬਣ ਜਾਂਦੇ ਹਨ, ਅਤੇ ਕਈ ਵਾਰ ਸਟੂਡੈਂਟਸ ਵੱਖ ਵੱਖ ਕਾਰਨਾਂ ਕਰਕੇ ਮੌਤ ਦੇ ਮੂੰਹ ਵੀ ਜਾ ਪੈਂਦੇ ਹਨ , ਅਤੇ ਕਈ ਮਾਪਿਆਂ ਨੂੰ ਤਾਂ ਆਪਣੇ ਧੀ ਪੁੱਤ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ। ਇਹਨਾਂ ਬੇਵਕਤੀ ਮੌਤਾਂ ਦਾ ਸ਼ਿਕਾਰ ਹੋਏ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਦੀਆਂ ਮਿਰਤਕ ਦੇਹਾਂ ਦਾ ਵਾਰਸਾਂ ਤੱਕ ਪੁੱਜਣ ਦਾ ਸਫ਼ਰ, ਕਿੰਨਾ ਦੁਖਦਾਈ ਅਤੇ ਚੁਣੌਤੀਪੂਰਨ ਹੈ ?
Brampton funeral home managers concerned over increasing international student deaths
