ਸਕੂਲਾਂ ਵਿਚ sexual orientation ਅਤੇ gender identity ਵਾਰੇ ਪੜਾਈ ਦੇ ਮਾਮਲੇ ਨੂੰ ਲੈਕੇ, ਕੁੱਝ ਗਰੁੱਪ ਕੱਲ ਨੂੰ ਵੱਖ ਵੱਖ ਥਾਵਾਂ ਤੇ ਰੋਸ ਇਕੱਠ ਕਰ ਰਹੇ ਹਨ, ਜਿਸਦੀ ਬੀ ਸੀ ਦੇ ਪ੍ਰੀਮੀਅਰ, ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲਿਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਈ ਥਾਂਵਾਂ ਤੇ ਇਨਾ ਲੋਕਾਂ ਦੇ ਵਿਰੁੱਧ ਵੀ ਪ੍ਰਦਰਸ਼ਨਾਂ ਦੀ ਤਿਆਰੀ ਹੋ ਰਹੀ ਹੈ । ਬੀ ਸੀ ਦੀ ਹਿਊਮਨ-ਰਾਇਟਸ ਕਮਿਸ਼ਨਰ ਦਾ ਕਹਿਣਾ ਹੈ, ਕਿ L-G -T-B-Q ਲੋਕਾਂ ਦੇ ਅਧਿਕਾਰ ਬਹਿਸ ਦਾ ਵਿਸ਼ਾ ਨਹੀਂ ਹੋਣੇ ਚਾਹੀਦੇ
BC Anti-SOGI rallies condemned
