ਬੀਤੇ ਮਹੀਨਿਆਂ ਵਿਚ ਬੈਂਕ ਔਫ ਕੈਨੇਡਾ ਨੇ interest rate ਵਿਚ ਤਬਦੀਲੀਆਂ ਕੀਤੀਆਂ ਹਨ | ਜਿਸ ਨੂੰ ਜਾਰੀ ਰੱਖਦੇ ਹੋਏ ਅੱਜ ਫਿਰ ਬੈਂਕ ਔਫ ਕੈਨੇਡਾ ਨੇ ਵਿਆਜ ਦਰਾਂ ਨੂੰ ਘਟਾਉਣ ਦਾ ਐਲਾਨ ਕੀਤਾ। ਬੈਂਕ ਨੇ 25 basis point ਘਟਾ ਕੇ interest rate ਨੂੰ 4.25 ਕਰ ਦਿੱਤਾ ਹੈ |
Bank of Canada drops key interest rate to 4.25%
