Balwinder Singh Grewal’s book wins the 2022 Dhahan prize for Punjabi Literature

Balwinder Singh Grewal's book wins the 2022 Dhahan prize for Punjabi Literature

ਪੰਜਾਬੀ ਸਾਹਿਤ ਵਿਚ ਰਾਸ਼ੀ ਪੱਖੋਂ ਸਭ ਤੋਂ ਵੱਡੇ ਇਨਾਮ,  ਸਾਲਾਨਾ ਢਾਹਾਂ ਪੰਜਾਬੀ ਸਾਹਿਤ ਇਨਾਮ ਦੇ 2022 ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ,  17 November ਸਰੀ ਵਿਚ ਵਿਸ਼ੇਸ਼ ਸਮਾਗਮ ਆਯੋਜਤ ਕੀਤਾ ਗਿਆ ਸੀ। ਇਸ ਦੌਰਾਨ,  ਇਸ ਸਾਲ ਦੇ ਤਿੰਨ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਾਰ ਦਾ 25 ਹਜ਼ਾਰ ਡਾਲਰਾਂ ਦਾ ਪਹਿਲਾ ਇਨਾਮ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੂੰ, ਊਨਾ ਦੀ ਕਿਤਾਬ,  ਡੁਬੋਲੀਆ ਲਈ ਦਿੱਤਾ ਗਿਆ ਹੈ।

LATEST PUNJABI STORIES

LATEST PUNJABI STORIES

Canada eliminated from FIFA...
Diabetes Awareness Month discussion...
Breaking stigmas in South...
Peel Police's 2023 budget
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US