ਲੂਨਰ ਨਿਊ ਯਿਅਰ ਲਈ ਓਨਟਾਰੀਓ ਦੀ ਆਰਟਿਸਟ ਐਂਗਲੀਨਾ ਔਜਲਾ ਦੀ ਕਲਾ ਵੈਨਕੂਵਰ ਆਰਟ ਗੈਲਰੀ ਦਾ ਹਿੱਸਾ ਬਣੀਆਂ ਨੇ। ਉਸ ਵੱਲੋਂ ਬਣਾਈਆਂ ਦੋ ਲਾਲਟੈਨਾਂ ਇਥੇ ਚਾਇਨੀਜ਼ ਨਿਊ ਯਿਅਰ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਜਾਣਦੇ ਹਾਂ ਇਹਨਾਂ ਲਾਲਟੈਨਾਂ ਦੇ ਥੀਮ ਅਤੇ ਐਂਗਲੀਨਾ ਦੇ ਹੋਰਨਾਂ ਨਵੇਂ ਪ੍ਰੋਜੈਕਟਸ ਬਾਰੇ।
Artist Angela Aujla’s talents showcased in Lantern City
