ਕੱਲ੍ਹ ਸੋਮਵਾਰ ਅਲਬਰਟਾ ਸੂਬੇ ਵਿੱਚ ਵੋਟਾਂ ਪੈ ਰਹੀਆਂ ਹਨ। ਅਠਾਰਾਂ ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੈਨੇਡੀਅਨ ਨਾਗਰਿਕ ਆਪਣੇ ਸੂਬੇ ਦੇ ਨਵੇਂ ਪ੍ਰੀਮੀਅਰ ਦੀ ਚੋਣ ਕਰਨਗੇ। ਕੱਲ੍ਹ ਸ਼ਨੀਵਾਰ Advance poll ਦਾ ਆਖਰੀ ਦਿਨ ਸੀ। ਅਤੇ ਦੋਨਾਂ ਮੁੱਖ ਪਾਰਟੀਆਂ ਦੇ ਲੀਡਰਾਂ ਲਈ ਅੱਜ ਐਤਵਾਰ ਅਰਾਮ ਦਾ ਦਿਨ ਸੀ।
Albertans hitting the polls on Monday
