Focus Punjabi
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
Friends say family were denied entry to funeral of Pakistani activist Karima Baloch
ਪਾਕਿਸਤਾਨੀ ਮੂਲ ਦੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ, Karima ਬਾਲੋਚ, ਜਿਸਦੀ ਪਿਛਲੇ ਮਹੀਨੇ ਟੋਰਾਂਟੋ ਵਿਚੋਂ ਲਾਸ਼ ਮਿਲੀ ਸੀ, ਉਸਦੀਆਂ ਕੱਲ ਬਲੋਚਿਸਤਾਨ ਸਥਿੱਤ ਉਸਦੇ ਜੱਦੀ ਪਿੰਡ ਵਿਚ ਆਖਰੀ ਰਸਮਾਂ ਕੀਤੀਆਂ ਗਈਆਂ। ਉਸਦੇ ਕਰੀਬੀਆਂ ਅਨੁਸਾਰ, ਪ੍ਰਸ਼ਾਸ਼ਨ ਨੇ ਕਰੀਮਾ ਦੀ ਅੰਤਿਮ ਯਾਤਰਾ ਦੌਰਾਨ ਉਸਦੇ ਸਮੱਰਥਕਾਂ ਨੂੰ ਉਸਦੀ ਆਖਰੀ ਝਲਕ ਦੇਖਣ, ਅਤੇ ਵਿਦਾਈ ਦੇਣ ਦੇ ਰਾਹ ਵਿਚ ਰਕਾਵਟਾਂ ਪਾਈਆਂ। 37 ਸਾਲਾਂ ਬਲੋਚ ਦੇ ਸਾਥੀਆਂ ਅਤੇ ਕਰੀਬੀਆਂ ਵਲੋਂ ਕੈਨੇਡਾ ਸਰਕਾਰ ਮੰਗ ਕੀਤੀ ਜਾ ਰਹੀ ਹੈ, ਕਿ ਉਸਦੀ ਮੌਤ ਦੀ ਨਿੱਰਪੱਖ ਜਾਂਚ ਕੀਤੀ ਜਾਏ.
–
Family and friends of activist Karima Baloch say they were barred from attending her funeral by the Pakistani military. Karima was reported missing on December 21st and her body was found just a day later near Toronto’s downtown waterfront. While Toronto Police said her death appeared “non-criminal” with no foul play suspected, many continue to call for a full investigation into her disappearance.