Canada

ਯਾਤਰੀਆਂ ਦਾ ਸਮਾਂ ਬਚਾਉਣ ਲਈ ਪੀਅਰਸਨ ਏਅਰਪੋਰਟ ਤੇ ਐਕਸਪ੍ਰੈਸ lanes ਦੀ ਸ਼ੁਰੂਆਤ

X

ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਵੱਲੋ ਟੋਰੰਟੋ ਦੇ ਪੀਅਰਸਨ ਏਅਰਪੋਰਟ ਵਿਖੇ ਐਕਸਪ੍ਰੈਸ ਲੇਨਜ਼ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ , ਇਹ ਨਵੀਂ ਸੇਵਾ ਉਹਨਾਂ ਮੁਸਾਫਰਾਂ ਲਈ ਸਮਾਂ ਬਚਾਏਗੀ ਜਿਨ੍ਹਾਂ ਨੇ ਕੈਨੇਡਾ ਪਹੁੰਚਣ ਤੋਂ ਪਹਿਲਾਂ, ਐਡਵਾਂਸ CBSA ਘੋਸ਼ਣਾ ਪੱਤਰ ਦੀ ਵਰਤੋਂ ਕਰਕੇ, ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਘੋਸ਼ਣਾ ਪੂਰੀ ਕਰ ਲਈ

ਹੈ ਇਹ ਸੇਵਾ ArriveCAN ਵਿੱਚ ਵਿਕਲਪਿਕ ਐਡਵਾਂਸ CBSA ਘੋਸ਼ਣਾ ਵਿਸ਼ੇਸ਼ਤਾ ਹਵਾਈ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟੇ ਪਹਿਲਾਂ ਆਪਣੇ ਕਸਟਮ ਅਤੇ ਇਮੀਗ੍ਰੇਸ਼ਨ ਘੋਸ਼ਣਾ ਨੂੰ ਪੂਰਾ ਕਰਨ ਦਾ ਵਿਕਲਪ ਦਿੰਦੀ ਹੈ।

ਇਹ ਵਿਸ਼ੇਸ਼ ਸਹੂਲਤ ਹੁਣ ਮਾਂਟਰੀਅਲ, ਟੋਰਾਂਟੋ ਪੀਅਰਸਨ, ਵਿਨੀਪੈਗ , ਹੈਲੀਫੈਕਸ ਅਤੇ ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਹਵਾਈ ਅੱਡਿਆਂ ‘ਤੇ ਸ਼ੁਰੂ ਕੀਤੀ ਜਾਵੇਗੀ।

ਅਧਿਕਾਰੀਆਂ ਮੁਤਾਬਿਕ ਇਸ lane ਦੇ ਸ਼ਰੂ ਹੋਣ ਨਾਲ ਯਾਤਰੀਆਂ ਦਾ ਸਮਾਂ ਬਚੇਗਾ , ਲੰਮੀਆਂ ਕਤਾਰਾਂ ਵਿਚ ਕਮੀ ਆਵੇਗੀ ਇਸ ਨਵੀ ਐਕਸਪ੍ਰੈੱਸ lane ਦੀ ਸ਼ੁਰੂਆਤ ਤੇ ਯਾਤਰੀਆਂ ਨੇ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਇਸ ਨਾਲ ਲੋਕ ਖੱਜਲ ਖੁਆਰੀ ਤੋਂ ਬਚ ਸਕਣਗੇ , ਇਸ ਤੋਂ ਇਲਾਵਾ ਅਜ cbsa ਅਧਿਕਾਰੀਆਂ ਨੇ ਛੁੱਟੀਆਂ ਦੇ ਸੀਜਨ ਦੇ ਮਦੇਨਜਰ ਕੁਜ ਖਾਸ ਨੁਕਤੇ ਸਾਂਝੇ ਕੀਤੇ , ਤਾ ਜੋ ਏਅਰਪੋਰਟ ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ , ਜਿਸ ਵਿਚ ਵੈਬਸਾਈਟ ਦੁਆਰਾ ਇੰਤਜਾਰ ਸਮਾਂ ਚੈੱਕ ਕਰਨ ਦਾ ਸੁਝਾਅ ਸ਼ਾਮਿਲ ਹੈ ਇਸੇ ਦੌਰਾਨ ਅਧਿਕਾਰੀਆਂ ਵੱਲੋਂ ਇਸ ਛੁੱਟੀਆਂ ਦੇ ਵਿਅਸਤ ਸੀਜਨ ਵਿੱਚ ਸਟਾਫ ਦੀ ਤਾਇਨਾਤੀ ਵਿਸ਼ੇਸ਼ ਤੌਰ ਤੇ ਵਧਾਉਣ ਦਾ ਜਿਕਰ ਕੀਤਾ ਗਿਆ

LATEST

PUNJABI

STORIES

LATEST

PUNJABI STORIES

MINDY BHANDER PROMO
Living With Wellness Arts...
New leger Immigration Poll
Living Kidney Donor shares...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US