Municipal ਸਰਕਾਰ ਦੀ Advance voting ਅੱਜ ਤੋਂ ਸ਼ੁਰੂ ਹੋ ਗਈ ਹੈ, ਜਿਸ ਵਿਚ ਖਾਸਕਰ south asian community ਦੀ ਨਜਰ ਟਿਕੀ ਹੋਏ ਸੀ ਕਿਉਕਿ ਇਹ ਚੌਣਾ diwali ਵਾਲ਼ੇ ਦਿਨ ਰੱਖ ਦਿਤੀ ਗਈ ਹੈ I ਕੁਝ ਲੋਕ ਇਸ ਤੋਂ ਖੁਸ਼ ਹਨ , ਪਰ ਕਈਆਂ ਮੁਤਾਬਿਕ ਕੋਈ ਹੋਰ ਤਾਰੀਕ ਰੱਖਣ ਦੀ ਲੋੜ ਸੀ I
Ontarians celebrating Diwali raise concerns over election date clashing with festival