1. Skip to navigation
  2. Skip to content
  3. Skip to sidebar


MAX Gala to Honour Muslim Achievements – Oct 13, 2017 (ON)

ਮੁਸਲਿਮ ਕੌਮੂਨਿਟੀ ਦੇ ਮੈਂਬਰਾਂ ਦੀਆਂ ਪ੍ਰਾਪਤੀਆਂ ਨੂੰ ਉਭਾਰਨ ਲਈ ਇਸ ਵੀਕਐਂਡ ਤੇ ਵਿਸ਼ੇਸ ਇਨਾਮ ਸਮਾਰੋਹ ਕੀਤਾ ਜਾ ਰਿਹਾ ਹੈ। ਵੱਖਰੇ ਖੇਤਰਾਂ ਵਿੱਚੋਂ ਚੁਣੇ ਲੋਕਾਂ ਨੂੰ ਅਵਾਰਡ ਦੇਣ ਦੇ ਨਾਲ-ਨਾਲ ਲਾਇਕ ਬੱਚਿਆਂ ਨੂੰ 80 ਹਜ਼ਾਰ ਡਾਲਰ ਤੱਕ ਦੇ ਵਜ਼ੀਫੇ ਵੀ ਦਿੱਤੇ ਜਾਣਗੇ। ਪੇਸ਼ ਹੈ ਸਾਡੀ ਇਸ ਈਵੈਂਟ ਦੇ organizers ਨਾਲ ਔਮਨੀ ਸਟੂਡੀਉ ਵਿੱਚ ਹੋਈ ਗੱਲਬਾਤ:

Available in Punjabi